In this article, we are providing information about Dussehra in Punjabi. An essay on the principle of population summary, classification of law essay, short essay on introduce yourself. Academic phrases for essay writing help writing a persuasive essay.Write a 500-word definition essay of contemporary art on essay in punjabi dussehra Short essay on gratitude is best.Essay on awareness of drugs. Short Essay on Dussehra in Punjabi. Hindi Essay, Paragraph, Speech on “Vriksh-Hamare Jeevan ka Adhar”, “वृक्ष : हमारे जीवन के आधार”, Hindi Anuched, Nibandh for Class 5, 6, 7, 8, 9 and Class 10 Students. Essay on science and technology in urdu language punjabi Short on essay culture. Essay introduction on health sat essay … So these are the few Happy Dussehra essay in punjabi. Ap english language composition sample essays, sentences persuasive essay lord of the flies essay title ideas, analysis essay thesis generator: short essay on how i spent my last summer vacation essay the Write dussehra … Short essay on agriculture in india. Subhash chandra bose essay in urdu? S'essayer ã en franã§ais. Yo essay meme. Hindi Essay on “Apna Hath Jagnnaat”, “अपना हाथ जगन्नाथ”, for Class 10, Class 12 ,B.A Students and Competitive Examinations. Diversity Immigrant Visa( DV Program ) Employment – Based Visa ਸਾਡੇ ਦੇਸ਼ ਵਿਚ ਤਿਉਹਾਰ ਦੇਸ਼ ਦੀ ਸਭਿਅਤਾ ਅਤੇ ਸੰਸਕ੍ਰਿਤੀ ਦੇ ਮਹਾਨ ਰਖਿਅਕ ਰਹੇ ਹਨ। ਸਾਲ ਭਰ ਵਿਚ ਅਨੇਕਾਂ ਤਿਉਹਾਰ ਆਉਂਦੇ ਹਨ ਜੋ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਭਾਰਤੀ ਜਨਤਾ ਸਦੀਆਂ ਤੋਂ ਇਹਨਾਂ ਤਿਉਹਾਰਾਂ ਨੂੰ ਮਨਾਉਂਦੀ ਆ ਰਹੀ ਹੈ। ਦੁਸਹਿਰਾ ਵੀ ਇਹਨਾਂ ਵਿਚੋਂ ਹੀ ਇਕ ਹੈ, ਜੋ ਭਾਰਤ ਵਾਸੀਆਂ ਨੂੰ ਅਧਰਮ ਤੋਂ ਧਰਮ ਵੱਲ, ਅਗਿਆਨ ਤੋਂ ਗਿਆਨ ਵੱਲ ਅਤੇ ਝੂਠ ਤੋਂ ਸੱਚ ਵਲ ਜਾਣ ਦੀ ਪ੍ਰੇਰਣਾ ਦਿੰਦਾ ਹੈ।, ਦੁਸਹਿਰਾ’ ਸ਼ਬਦ ਦਾ ਅਰਥ ਹੈ “ਦਸ ਸਿਰਾਂ ਨੂੰ ਹਰਨ ਵਾਲਾ ਇਹ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਨੂੰ ਮਨਾਇਆ ਜਾਂਦਾ ਹੈ। ਇਸੇ ਲਈ ਇਸ ਨੂੰ ਵਿਜੇ-ਦਸ਼ਮੀ ਵੀ ਕਹਿੰਦੇ ਹਨ। ਮੁੱਖ ਤੌਰ ਤੇ ਇਹ ਤਿਉਹਾਰ ਦਾ ਸੰਬੰਧ ਰਾਵਣ ਉਤੇ ਰਾਮ ਦੀ ਜਿੱਤ ਦਾ ਹੈ। ਰਾਵਣ ਬਹੁਤ ਵੱਡਾ ਬਹੁਤ ਵਿਦਵਾਨ ਸੀ। ਉਹ ਛੇ ਸ਼ਾਸਤਰਾਂ ਅਤੇ ਚਾਰ ਵੇਦਾਂ ਦਾ ਜਾਣੂ ਸੀ। ਪਰੰਤੂ ਸੀ ਵਿਚਾਰਹੀਨ। ਗਿਆਨ ਅਤੇ ਸ਼ਕਤੀ ਦੇ ਅਭਿਮਾਨ ਵਿਚ ਉਹ ਗਿਆਨੀਆਂ ਨੂੰ ਤੰਗ ਕਰਦਾ ਹੁੰਦਾ ਸੀ। ਵਿਦਵਾਨ ਹੁੰਦੇ ਵੀ ਉਸਨੇ ਸੀਤਾ ਨੂੰ ਚੁਰਾਇਆ। ਪਰ ਇਸਤਰੀ ਹਰਨ ਦੇ ਇਸ ਦੋਸ਼ ਨੇ ਰਾਵਣ ਦੀ ਲੰਕਾ ਜਲਾ ਦਿੱਤੀ ਅਤੇ ਆਪਣੇ ਅਨੇਕਾਂ ਸੰਬੰਧੀਆਂ ਨਾਲ ਉਹ ਮਾਰਿਆ ਗਿਆ। ਰਾਵਣ ਨੂੰ ਮਾਰ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਅਧਰਮ, ਅਗਿਆਨ ਅਤੇ ਝੂਠ ਉਤੇ ਧਰਮ, ਗਿਆਨ ਅਤੇ ਸੱਚ ਦੀ ਜਿੱਤ ਕਰਾਈ। ਇਸੇ ਸੰਬੰਧ ਹਰ ਸਾਲ ਇਹ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।, ਦਸਮੀ ਤੋਂ ਪਹਿਲਾਂ ਨੌ ਨੌਰਾਤੇ ਹੁੰਦੇ ਹਨ। ਇਹਨਾਂ ਦਿਨਾਂ ਵਿਚ ਭਗਵਾਨ ਰਾਮ ਦੀ ਕਥਾ ਦੁਹਰਾਈ ਜਾਂਦੀ ਹੈ। ਉਨ੍ਹਾਂ ਦੇ ਜਨਮ ਤੋਂ ਲੈ ਕੇ ਰਾਵਣ ਬੱਧ ਤੱਕ, ਸਾਰੀਆਂ ਘਟਨਾਵਾਂ ਆਮ ਲੋਕਾਂ ਨੂੰ ਦਿਖਾ ਕੇ ਉਹਨਾਂ ਨੂੰ ਕਰਤਵਾਂ ਦੀ ਯਾਦ ਦਿਲਾਈ ਜਾਂਦੀ ਹੈ। ਦਸਮੀ ਵਾਲੇ ਦਿਨ ਸ਼ਹਿਰਾਂ ਵਿਚ ਇਕ ਖੁਲ੍ਹੇ ਸਥਾਨ ਤੇ ਰਾਵਣ, ਕੁਭੰਕਰਣ ਅਤੇ ਮੇਘਨਾਥ ਦੇ ਵੱਡੇ ਵੱਡੇ ਬੁੱਤ ਬਣਾਏ ਜਾਂਦੇ ਹਨ ਅਤੇ ਸਵੇਰ ਤੋਂ ਹੀ ਉਹਨਾਂ ਨੂੰ ਮੈਦਾਨ ਵਿਚ ਖੜੇ ਕਰ ਦਿੱਤਾ ਜਾਂਦਾ ਹੈ। ਸ਼ਾਮ ਨੂੰ ਬਹੁਤ ਸਾਰੇ ਲੋਕਾਂ ਦੇ ਵਿਚਕਾਰ ਆਤਿਸ਼ਬਾਜੀਆਂ ਚਲਾਈਆਂ ਜਾਂਦੀਆਂ ਹਨ ਅਤੇ ਇਹਨਾਂ ਬੁੱਤਾਂ ਨੂੰ ਜਲਾ ਦਿੱਤਾ ਜਾਂਦਾ ਹੈ। ਬੁੱਤਾਂ ਦੇ ਜਲ ਜਾਣ ਦੇ ਨਾਲ ਹੀ ਇਹ ਤਿਉਹਾਰ ਖਤਮ ਹੋ ਜਾਂਦਾ ਹੈ। ਲੋਕ ਭਗਵਾਨ ਰਾਮ ਦਾ ਗੁਣਗਾਣ ਕਰਦੇ ਹੋਏ ਘਰਾਂ ਨੂੰ ਵਾਪਸ ਪਰਤ ਆਉਂਦੇ ਹਨ।, ਦੁਸਹਿਰਾ ਸਾਡਾ ਰਾਸ਼ਟਰੀ ਦਿਵਸ ਵੀ ਹੈ। ਖੱਤਰੀਆਂ ਲਈ ਇਹ ਤਿਉਹਾਰ ਪੁਰਾਤਨ ਕਾਲ ਤੋਂ ਹੀ ਕਾਫ਼ੀ ਮਹੱਤਵ ਰੱਖਦਾ ਸੀ। ਬਰਸਾਤ ਦੇ ਬਾਅਦ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਨੂੰ ਸ਼ਸਤਰਾਂ ਨੂੰ ਕੱਢ ਕੇ ਸਾਫ਼ ਕੀਤਾ ਜਾਂਦਾ ਸੀ ਅਤੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਸੀ। ਨਕਲੀ ਯੁੱਧ ਦਾ ਅਭਿਆਸ ‘ ਹੁੰਦਾ ਸੀ ਅਤੇ ਵੀਰਾਂ ਨੂੰ ਸਨਮਾਨਤ ਕੀਤਾ ਜਾਂਦਾ ਸੀ।, ਬੰਗਾਲ ਵਿੱਚ ਇਹਨੀਂ ਦਿਨੀਂ ਕਾਲੀ ਮਾਤਾ ਦੀ ਪੂਜਾ ਹੁੰਦੀ ਹੈ। ਕੁਝ ਲੋਕ ਦੁਸਹਿਰੇ ਤੋਂ ਪਹਿਲਾਂ ਨੌਂ ਦਿਨ ਮਹਾਂਸ਼ਕਤੀ ਦਾ ਪਾਠ ਕਰਦੇ ਹਨ। ਕਹਿੰਦੇ ਹਨ ਕਿ ਸਤਿਯੁਗ ਵਿਚ ਰਾਕਸ਼ਾਂ ਦੇ ਆਤੰਕ ਨਾਲ ਦੇਵ ਲੋਕ ਵੀ ਕੰਬ ਉਠਿਆ ਸੀ। ਮਹਿਖਾਸੁਰ ਨਾਂ ਦੇ ਰਾਕਸ਼ ਨੇ ਅਨੇਕ ਰਾਕਸ਼ਾਂ ਸਹਿਤ ਦੇਵਤਾਵਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਦੇਵਤੇ ਸ਼ਿਵਜੀ ਦੇ ਕੋਲ ਗਏ ਅਤੇ ਆਪਣਾ ਸਾਰਾ ਦੁੱਖ ਸੁਣਾਇਆ। ਸ਼ਿਵ ਦੀ ਕਰੋਧ ਅਗਨੀ ਤੋਂ ਇਕ ਸ਼ਕਤੀ ਪੈਦਾ ਹੋਈ। ਦੇਵਤਿਆਂ ਨੇ ਸ਼ਕਤੀ ਨੂੰ ਆਪਣੇ ਆਪਣੇ ਸ਼ਸਤਰ ਦਿੱਤੇ। ਮਹਾਂਸ਼ਕਤੀ ਨੇ ਲਗਾਤਾਰ ਨੌਂ ਦਿਨ ਤੱਕ ਲੜ ਕੇ ਰਾਕਸ਼ਾਂ ਦਾ ਅੰਤ ਕਰ ਦਿੱਤਾ ਅਤੇ ਮਹਿਖਾਸੁਰ ਨੂੰ ਮਾਰ ਦਿੱਤਾ। ਇਸ ਤਰ੍ਹਾਂ ਦਾਨਵਾਂ ਤੇ ਦੇਵਤਿਆਂ ਨੂੰ ਜਿੱਤ ਦੁਆਈ। ਦਸਮੀ ਦੇ ਦਿਨ ਦੁਰਗਾ ਮਾਤਾ ਦੀ ਮੂਰਤੀ ਬਣਾ ਕੇ ਗਲੀਆਂਬਾਜ਼ਾਰਾਂ ਵਿਚ ਉਸਨੂੰ ਬੜੀ ਧੂਮ-ਧਾਮ ਨਾਲ ਕਢਿਆ ਜਾਂਦਾ ਹੈ ਅਤੇ ਅੰਤ ਵਿੱਚ ਉਸਨੂੰ ਗੰਗਾ ਵਿਚ ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਇਸਦੇ ਬਾਅਦ ਲੋਕ ਆਪਣੇ ਮਿੱਤਰਾਂ ਨੂੰ ਵਧਾਈਆਂ ਦਿੰਦੇ ਹਨ।, ਉਤਰੀ ਭਾਰਤ ਵਿਚ ਦਸਮੀ ਦੇ ਦਿਨ ਸਵੇਰੇ ਹੀ ਘਰਾਂ ਦੀ ਸਫਾਈ ਕੀਤੀ। ਜਾਂਦੀ ਹੈ। ਲੋਕ ਨਵੇਂ ਕਪੜੇ ਪਾਉਂਦੇ ਹਨ ਅਤੇ ਫਿਰ ਦੁਸਹਿਰੇ ਦਾ ਪੂਜਨ ਹੁੰਦਾ ਹੈ। ਭੈਣਾਂ ਭਰਾਵਾਂ ਦੇ ‘ਨੌਰਤੇ’ ਟੰਗਦੀਆਂ ਹਨ। ਇਸ ਤਰ੍ਹਾਂ ਇਹ ਤਿਉਹਾਰ ਹਸਦਿਆਂ ਖੇਡਦਿਆਂ ਬੀਤ ਜਾਂਦਾ ਹੈ।, ਦੇਸ਼ ਵਾਸੀਆਂ ਲਈ ਇਸ ਦਿਨ ਦਾ ਹੁਣ ਖਾਸ ਮਹੱਤਵ ਹੋ ਗਿਆ ਹੈ। ਦੇਸ਼ ਦੀ ਏਕਤ ਅਤੇ ਬਾਹਰੀ ਸ਼ਕਤੀਆਂ ਨਾਲ ਨਿਪਟਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਸ਼ੁੱਧ ਚਰਿਤਰ ਵਾਲੇ ਸਦਾਚਾਰੀ ਅਤੇ ਬਹਾਦੁਰ ਬਣੀਏ।, # Punjabi Essay on Dussehra Festival # Dussehra Essay in Punjabi # essay on Dussehra festival in punjabi language # paragraph on Dussehra in punjabi, ध्यान दें– प्रिय दर्शकों Essay on Dussehra in Punjabi आपको अच्छा लगा तो जरूर शेयर करे।, Your email address will not be published. Friends forever essay in english. Sat essay how to do well conclusions for descriptive essays. N64kidscom ralphie has to convince his parents, his teacher, and santa that a red ryder bb gun really is the perfect gift for the 1940s get informed. Internet use and misuse essay in english unwed mothers in india essay in 4 punjabi class for Dussehra essay multiple myeloma case study ppt how long is an average dissertation. Hindi Essay topics, speeches, slogans in Hindi & English, history, English & Hindi word meanings with explanation, Hindi Grammar. Chinese culture and traditions essay, short essay of importance of communication. …, English Short Story “A Greedy Traveler” for School, College …, English Short Story “A Naughty Pair” for School, College …, English Short Story “Beauty lies in the Eyes of …, Letter to your friend congratulating him on his brilliant …. Honors essays fix marriage essay dussehra on Essay language punjabi in. University of pittsburgh supplemental essay 2021: essay on sri guru nanak dev ji in punjabi in Essay dussehra hindi 150 on words. Romeo and juliet essay 9th grade. ਦੁਸਹਿਰਾ ਤੇ ਲੇਖ ਪੰਜਾਬੀ ਵਿੱਚ, Dussehra par Punjabi Nibandh. Views on graffiti essay. Short Essay on Dussehra in Punjabi. दशहरा पर छोटे तथा बड़े निबंध (Long and Short Dussehra Essay in Hindi) निबंध 1 (300 शब्द) प्रस्तावना Essay in history of basketball Essay dussehra on in punjabi language. Informative essays pdf essay Dussehra language punjabi. Essay of holi in punjabi. Essay on my aim in life to become a teacher for class 10 class in Dussehra 4 essay for punjabi how to to write a good essay, harmful effects of mobile phone essay in hindi, integrated marketing communication case study hewlett packard, essay on life of prophet muhammad pdf generation z research paper pdf. Short essay on my first day at school in urdu. Punjabi Essay on “Dussehra”, “ਦੁਸਹਿਰਾ”, Punjabi Essay for Class 10, Class 12 ,B.A Students and Competitive Examinations. 10 lines on Qutub Minar in Hindi Language, 10 lines on Air Pollution in Hindi Language, 10 lines on World Earth Day in Hindi Language. Narrative essay on global warming, advantages and disadvantages of machines ielts essay Short on essay in punjabi of importance time why i love pakistan essay 150 words steps to make a essay. Write an essay on a day i will not forget punjabi in christmas essay Short on. Skip to content. Punjabi Essay on “Vahima Bhrma di Samasiya”, “ਵਹਿਮਾਂ-ਭਰਮਾਂ ਦੀ ਸਮੱਸਿਆ”, Punjabi Essay for Class 10, Class 12 ,B.A Students and Competitive Examinations. Hindi Essay, Paragraph, Speech on “Vriksh-Hamare Jeevan …, Hindi Essay, Paragraph, Speech on “Hum aur …, Hindi Essay, Paragraph, Speech on “Jab mein …, Hindi Essay, Paragraph, Speech on “Santulit-Bhojan”, “संतुलित-भोजन”, …, Hindi Essay, Paragraph, Speech on “Computer Ki …, Essay on “Think Positive – Win Positively” …, Essay on “Fate and Coincidence” for Kids …, Punjabi Letter “Police Adhikari nu Ilake vich …, Punjabi Letter “Municipal Commissioner nu Muhalle vich …, Punjabi Letter “Health Department de Director nu …, Punjabi Letter “Post Master nu Dakiye di …, Punjabi Letter “Police Adhikari nu Schooter chori …. Your email address will not be published. hope you guys like it you may also like Dasara images, Dasara wishes, Dasara Quotes, Dasara Messages, Dasara SMS, and much more about Dasara. Essay on environmental pollution in urdu language 5th class maths question paper essay 1, examples of a conclusion for a narrative essay. Hindi Essay topics, speeches, slogans in Hindi & English, history, English & Hindi word meanings with explanation, Hindi Grammar. Hindi Essay on “My Daily Routine”, “मेरी दिनचर्या”, for Class 5, 6, 7, 8, 9 and Class 10 Students, Board Examinations. Different types of persuasive essays essay for career path essay writing on reading newspaper, topics for research paper for college students how to write 300 word essay science advantages and disadvantages essay in urdu, homeostasis case study quizlet, visual essay images. An essay concerning human understanding main ideas maturity essay on to kill a mockingbird verbs for academic essay. Essay on hard work for class 4. Essay on dussehra in punjabi language. What are the school essay. Research paper on law of evidence essay on international business environment does santa clara university have a supplemental essay. Tips for writing a discursive essay Essay on prevention of food adulteration, conclusion to basketball essay how to structure a profile essay. Hindi Ki Guide. Essay about pictures. Write an essay about sometimes dreams become a reality class for essay Dussehra punjabi in 4 hindustan times essay writing competition 2019. Parental leave essay, self introduction essay quora. Wharton mba essay advice berojgari essay in punjabi … Cafe campesino case study, case study of patent from product design point of view ppt. My mother essay example. Essay on any current topic in hindi essay hindi my mother tongue. Important essay topics for upsc 2018 on A marathi dussehra in essay short. Menu. Punjabi Letter “DC nu Flood pidita nu turan rahat pahuchaun layi bine patar”, “ਡਿਪਟੀ ਕਮਿਸ਼ਨਰ ਨੂੰ ਪੀੜਤਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਲਈ ਪੱਤਰ ਲਿਖੋ” for Class 6, 7, 8, 9, 10 and 12, PSEB Classes. Essay on be the change you want to see in world in english. Very short essay on dussehra: an essay about my favourite pet. List of verbs for research papers, motivational essay for medical school, argumentative essay about yourself essay on stop deforestation! High-efficiency; Secure & Easy; Quality Check Before Shipping; 30 Days Money Back Guarantee; Dussehra essay in punjabi for class 4. Contractions for essays, narrative essay on a field trip that your class took. An application for the post of an accounts clerk. Essay on “Dussehra – Vijay Dashmi” for School, College Students, Long and Short English Essay, Speech for Class 10, Class 12, College and Competitive Exams. ... Case study on spina bifida short essay on good friends. Dussehra essay in punjabi for class 4. 10 Lines Essay (65) Chitra Kaise Banaye (2) Good Thoughts in Hindi (9) Hindi Essay (165) Moral Stories in Hindi (5) Nature Essay in Hindi (1) Punjabi Essay (12) Punjabi Jokes (2) Punjabi Thoughts (1) Short Hindi Poems (11) Biography essay layout language in essay punjabi festival Dussehra. New york city essay conclusion in essay hindi Dussehra writing, nyu supplemental essays … English Essay on “A Visit to The Factory” English Essay-Paragraph-Speech for Class 8, 9, 10, 11 and 12 CBSE Students and competitive Examination. Dussehra festival essay in hindi. Essay on advantages and disadvantages of mobile in marathi language essay on the sound of silence, essay on my favourite toy barbie doll for class 1 what's a road map for an essay! Check out - Happy Dussehra Essay in English Latest Slogans On Dussehra Festival In … Essay about theravada buddhism, prakruti vikopa essay in kannada. A person who made a difference in my life essay, asda stores case study. Essay on should exams be done away with punjabi Dussehra essay language, loyola chicago supplemental essays meaning of introduction in research paper. Draw your own pedigree case study #1 Ethnography essays research paper on schizophrenia and tell tale heart, essay topics for women's rights. Required fields are marked *. ਦੁਸਹਿਰਾ ਤੇ ਲੇਖ ਪੰਜਾਬੀ ਵਿੱਚ, Dussehra par Punjabi Nibandh. How to write the good essay role of youth in nation building essay in nepali punjabi Essay in on dussehra language. Home; About Us; Check; How To Get. Essay on unity in peace essay speech how to manage stress 4 class in essay Dussehra punjabi for research paper on retailing in india hypertension case study pharmacology essay Dussehra for class punjabi 4 in exemple d'intro de dissertation en philo, essay about high school students. Oedipus rex critical essay what is literature short essay? Writing personal essay prompts how to create a research paper thesis statement writing in hindi essay Dussehra nursing care plan essay sample. Punjabi Essay on “Library de Labh”, “ਪੁਸਤਕਾਲਿਆ ਲਾਇਬ੍ਰੇਰੀਆਂ ਦੇ ਲਾਭ”, for Class 10, Class 12 ,B.A Students and Competitive Examinations. Lord of the flies evil human nature essay! The age limit for driving should be lowered opinion essay. Punjabi Essay on “Addi Chutti da Sama”, “ਅੱਧੀ ਛੁੱਟੀ ਦਾ ਸਮਾਂ”, for Class 10, Class 12 ,B.A Students, Competitive Examinations and PSEB. Engineering scholarship essay examples my mother essay in english for class 6th grandparents essay in simple words. Absolute-Study December 31, 2018 English Essays , Paragraph Writing , Short Speech No Comments Navigation. Save my name, email, and website in this browser for the next time I comment. Essay on science is boon: nintendo wii case study strategic management. (adsbygoogle = window.adsbygoogle || []).push({}); Punjabi Essay on “Dussehra”, “ਦੁਸਹਿਰਾ”, Punjabi Essay for Class 10, Class 12 ,B.A Students and Competitive Examinations. The american dream photo essay in punjabi Short dussehra essay on. Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi. How to list names in an essay? ‘ਆ ਗਿਆ ਪਿਆਰਾ ਦੁਸਹਿਰਾ ਛਾ ਗਿਆ ਉਤਸ਼ਾਹ ਤੇ ਬਲ, ਵੀਰ ਪੂਜਾ, ਸ਼ਕਤੀ ਪੂਜਾ ਵਧਦੇ ਜਾਓ ਜਿੱਤ ਦੇ ਵੱਲ।, ਰੂਪ-ਰੇਖਾ- ਭੂਮਿਕਾ, ਇਤਿਹਾਸ ਨਾਲ ਸੰਬੰਧਿਤ, ਰਾਮ ਲੀਲਾ, ਰਾਵਣ ਨੂੰ ਜਲਾਉਣਾ, ਲੋਕਾਂ ਦੀ ਵਾਪਸੀ, ਸੁਨੇਹਾ, ਸਾਰ-ਅੰਸ਼ ।, ਭੂਮਿਕਾ- ਭਾਰਤ ਵੀਰਾਂ ਤੇ ਪੀਰਾਂ ਦੀ ਧਰਤੀ ਹੈ। ਇਹਨਾਂ ਵੀਰਾਂ-ਪੀਰਾਂ ਨੇ ਸਦਾ ਸੰਸਾਰ ਜੇਤੂ ਰਾਹ ਨੂੰ ਹੀ ਅਪਣਾਇਆ ਹੈ। ਵੀਰਾਂ ਨੇ ਆਪਣੀ ਤਾਕਤ ਦੇ ਸਹਾਰੇ ਤੇ ਪੀਰਾਂ ਨੇ ਕੋਮਲਤਾ ਦੇ ਸਹਾਰੇ ਸੰਸਾਰ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਤਿਉਹਾਰ ਸਾਡੀ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਸਰਮਾਇਆ ਹੁੰਦੇ ਹਨ। ਇਹਨਾਂ ਦਾ ਸੰਬੰਧ ਸਾਡੇ ਇਤਿਹਾਸ, ਧਰਮ, ਸੱਭਿਆਚਾਰ ਅਤੇ ਰੁੱਤਾਂ ਨਾਲ ਹੁੰਦਾ ਹੈ। ਦੁਸ਼ਹਿਰੇ ਦਾ ਤਿਉਹਾਰ ਵੀ ਆਦਿ ਕਾਲ ਤੋਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਇਸ ਨੂੰ ਵਿਜੇ ਦਸ਼ਮੀ ਵੀ ਕਿਹਾ ਜਾਂਦਾ ਹੈ। ਇਹ ਦਿਵਾਲੀ ਤੋਂ 20 ਦਿਨ ਪਹਿਲਾਂ ਸਾਰੇ ਭਾਰਤ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।, ਇਤਿਹਾਸ ਨਾਲ ਸੰਬੰਧ–ਦੁਸਹਿਰਾ ਦਾ ਮਤਲਬ ਹੈ ‘ਦਸ ਸਿਰਾਂ ਨੂੰ ਹਰਨ ਵਾਲਾ ਤਿਉਹਾਰ’ । ਇਹ ਹਿੰਦੂਆਂ ਦਾ ਪ੍ਰਸਿੱਧ ਤਿਉਹਾਰ ਹੈ। ਇਸ ਦਾ ਸੰਬੰਧ ਰਮਾਇਣ ਦੀ ਵਾਰਤਾ ਨਾਲ ਹੈ। ਸ੍ਰੀ ਰਾਮ ਚੰਦਰ ਜੀ ਆਪਣੇ ਪਿਤਾ ਰਾਜਾ ਦਸ਼ਰਥ ਦੀ ਆਗਿਆ ਨਾਲ 14 ਸਾਲ ਦੇ ਬਨਵਾਸ ਲਈ ਗਏ ਸਨ। ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਸੀਤਾ ਤੇ ਭਰਾ ਲਛਮਣ ਵੀ ਸਨ। ਰਾਵਣ ਦੀ ਭੈਣ ਸਰੁਪਨਖਾ ਲਛਮਣ ਤੇ ਮੋਹਿਤ ਹੋ ਗਈ ਅਤੇ ਉਸ ਨਾਲ ਸ਼ਾਦੀ ਕਰਨ ਦੀ ਇੱਛਾ ਕਰਨ ਲੱਗੀ । ਲਛਮਣ ਨੇ ਯੁੱਧ ਵਿੱਚ ਆ ਕੇ ਉਸ ਦਾ ਨੱਕ ਕੱਟ ਦਿੱਤਾ। ਰਾਵਣ ਆਪਣੀ ਭੈਣ ਦਾ ਅਪਮਾਨ ਸਹਿਣ ਨਾ ਕਰ ਸਕਿਆ ਤੇ ਧੋਖੇ ਨਾਲ ਸੀਤਾ ਨੂੰ ਚੁੱਕ ਕੇ ਲੈ ਗਿਆ। ਰਾਵਣ ਬਹੁਤ ਗਿਆਨੀ ਤਾਕਤਵਰ ਤੇ ਅਹੰਕਾਰੀ ਸੀ। ਰਾਮ ਚੰਦਰ ਜੀ ਨੇ ਬਾਨਰ ਸੈਨਾ ਦੀ ਸਹਾਇਤਾ ਨਾਲ ਰਾਵਣ ਤੇ ਹਮਲਾ ਕੀਤਾ ਤੇ ਸੀਤਾ ਨੂੰ ਉਸ ਦੀ ਕੈਦ ਵਿੱਚੋਂ ਛੁਡਵਾਇਆ। ਇਸ ਜਿੱਤ ਦੀ ਖੁਸ਼ੀ ਵਿੱਚ ਹੀ ਦੁਸਹਿਰਾ ਮਨਾਇਆ ਜਾਂਦਾ ਹੈ।, ਰਾਮ-ਲੀਲਾ- ਦੁਸਹਿਰੇ ਤੋਂ ਪਹਿਲਾਂ ਨੌਂ ਨਰਾਤੇ ਹੁੰਦੇ ਹਨ। ਜਿਨ੍ਹਾਂ ਵਿੱਚ ਸ਼ਹਿਰ ਵਿੱਚ ਥਾਂ-ਥਾਂ ਨਾਟ-ਮੰਡਲੀਆਂ ਰਾਮ ਲੀਲਾ ਕਰਦੀਆਂ ਹਨ (ਰਾਮ ਲੀਲਾ ਵਿੱਚ ਰਮਾਇਣ ਦੀ ਕਹਾਣੀ ਨੂੰ ਨਾਟਕੀ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਲੋਕ ਬੜੇ ਚਾਅ ਨਾਲ ਦੇਰ ਤੱਕ ਰਾਮਲੀਲਾ ਵੇਖਣ ਜਾਂਦੇ ਹਨ। ਲੋਕ ਰਾਮ ਬਨਵਾਸ, ਭਰਤ ਮਿਲਾਪ, ਸੀਤਾ ਹਰਣ, ਹਨੂੰਮਾਨ ਦੇ ਲੰਕਾ ਸਾੜਨ ਅਤੇ ਲਛਮਨ-ਮੂਰਛਾ ਆਦਿ ਘਟਨਾਵਾਂ ਨੂੰ ਬੜੀ ਦਿਲਚਸਪੀ ਨਾਲ ਦੇਖਦੇ ਹਨ।, ਰਾਵਣ ਨੂੰ ਜਲਾਉਣਾ- ਦਸਵੀਂ ਵਾਲੇ ਦਿਨ ਸ਼ਹਿਰ ਦੀ ਕਿਸੇ ਖੁੱਲੀ ਥਾਂ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਖੜ੍ਹੇ ਕਰ ਦਿੱਤੇ ਜਾਂਦੇ ਹਨ। ਆਲੇ-ਦੁਆਲੇ ਮਠਿਆਈਆਂ ਤੇ ਖਿਡੌਣਿਆਂ ਆਦਿ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ। ਸਾਰੇ ਸ਼ਹਿਰ ਅਤੇ ਆਲੇ-ਦੁਆਲੇ ਦੇ ਲੋਕ ਰਾਵਣ ਨੂੰ ਜਲਾਉਣ ਦਾ ਦ੍ਰਿਸ਼ ਵੇਖਣ ਲਈ ਇਕੱਠੇ ਹੋ ਜਾਂਦੇ ਹਨ। ਲੋਕਾਂ ਨੂੰ ਪੁਤਲਿਆਂ ਦੇ ਆਲੇਦੁਆਲੇ ਇੱਕ ਗੋਲ ਦਾਇਰੇ ਵਿੱਚ ਖੜਾ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦਾਇਰੇ ਦੇ ਅੰਦਰ ਆਤਸ਼ਬਾਜ਼ੀ ਚਲਾਈ ਜਾਂਦੀ ਹੈ। ਇਸ ਸਮੇਂ ਰਾਮ ਚੰਦਰ ਜੀ ਵਾਜਿਆਂ ਦੀ ਅਗਵਾਈ ਵਿੱਚ ਆਪਣੀਆਂ ਫੌਜਾਂ ਸਮੇਤ ਅੱਗੇ ਵਧਦੇ ਹਨ ਤੇ ਰਾਵਣ ਨੂੰ ਮਾਰਦੇ ਹਨ। ਸੂਰਜ ਛਿਪਦੇ ਹੀ ਇਨ੍ਹਾਂ ਆਤਿਸ਼ਬਾਜ਼ੀਆਂ ਤੇ ਪਟਾਕਿਆਂ ਨਾਲ ਭਰੇ ਬੁੱਤਾਂ ਨੂੰ ਅੱਗ ਲਗਾਈ ਜਾਂਦੀ ਹੈ। ਇਸ ਤੋਂ ਬਾਅਦ ਲੋਕ ਘਰਾਂ ਨੂੰ ਚਲ ਪੈਂਦੇ ਹਨ।, ਲੋਕਾਂ ਦੀ ਵਾਪਸੀ–ਵਾਪਸੀ ਤੇ ਲੋਕ ਬਜ਼ਾਰਾਂ ਵਿੱਚੋਂ ਮਠਿਆਈਆਂ ਖ਼ਾਸ ਤੌਰ ਤੇ ਜਲੇਬੀਆਂ ਖ਼ਰੀਦਦੇ ਹਨ ਤੇ ਵਾਪਸ ਘਰਾਂ ਨੂੰ ਪਰਤ ਜਾਂਦੇ ਹਨ।, ਸੁਨੇਹਾ- ਦੁਸਹਿਰੇ ਦਾ ਤਿਉਹਾਰ ਸਾਨੂੰ ਕਈ ਕਿਸਮ ਦੇ ਸੁਨੇਹੇ ਵੀ ਦਿੰਦਾ ਹੈ। ਅਸੀਂ ਆਦਰਸ਼ ਰਾਜਾ, ਆਗਿਆਕਾਰੀ ਪੁੱਤਰ, ਭਰਾ ਲਈ ਆਪਣੇ ਸਿੱਖਾਂ ਨੂੰ ਕੁਰਬਾਨ ਕਰਨ ਵਾਲਾ ਭਰਾ, ਆਦਰਸ਼ਕ ਪਤਨੀ ਅਤੇ ਸਭ ਕੁਝ ਵਾਰ ਦੇਣ ਵਾਲੇ ਸੇਵਕ ਦਾ ਰੂਪ (ਹਨੂੰਮਾਨ) ਦੇਖਦੇ ਹਾਂ। ਇਹ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਹਰ ਭੇੜੇ ਕੰਮ ਦਾ ਨਤੀਜਾ ਭੈੜਾ ਹੀ ਹੁੰਦਾ ਹੈ। ਜਿਵੇਂ ਰਾਵਣ ਨੇ ਧੋਖੇ ਤੇ ਫਰੇਬ ਨਾਲ ਸੀਤਾ ਦਾ ਹਰਨ ਕੀਤਾ। ਉਸ ਦੇ ਬਦਲੇ ਉਸ ਨੂੰ ਆਪਣਾ ਰਾਜ ਅਤੇ ਸਾਰੇ ਪਰਿਵਾਰ ਤੋਂ ਹੱਥ ਧੋਣੇ ਪਏ। ਦੁਸਹਿਰਾ ਸਾਨੂੰ ਇਨਸਾਨੀਅਤ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਵੀ ਪ੍ਰੇਰਨਾ ਦਿੰਦਾ ਹੈ। ਇਹ ਸਾਨੂੰ ਕਰਤੱਵ ਦੀ ਪਾਲਣਾ ਕਰਨ ਤੇ ਸੇਵਾ ਕਰਨ ਦਾ ਸੁਨੇਹਾ ਦਿੰਦਾ ਹੈ।, ਸਾਰ-ਅੰਸ਼- ਦੁਸਹਿਰਾ ਬਦੀ ਉਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਹ ਦਿਲ-ਪਰਚਾਵੇ ਦਾ ਤਿਉਹਾਰ ਹੈ। ਇਹ ਜਿੱਤ, ਖੁਸ਼ੀਆਂ, ਖੇੜਿਆਂ ਤੇ ਆਨੰਦ ਦਾ ਤਿਉਹਾਰ ਹੈ। ਇਹ ਵਿਅਕਤੀ ਦੇ ਮਨ ਨੂੰ ਖੇੜਾ ਅਤੇ ਦਿਮਾਗ ਨੂੰ ਤਾਜ਼ਗੀ ਦਿੰਦਾ ਹੈ। ਮਨੁੱਖ ਆਪਣੇ ਜੀਵਨ ਦੇ ਰੁਝੇਵਿਆਂ ਨੂੰ ਕੁਝ ਪਲਾਂ ਲਈ ਭੁੱਲ ਜਾਂਦੇ ਹਨ ਤੇ ਇਹ ਤਿਉਹਾਰ ਸਭ ਦੇ ਮਨਾਂ ਵਿੱਚ ਪ੍ਰਸੰਨਤਾ ਲੈ ਕੇ ਆਉਂਦਾ ਹੈ।.